Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
Anāhaḏ(i). 1. ਨਾਸ ਰਹਿਤ, ਅਬਿਨਾਸ਼ੀ। 2. ਬਿਨਾ ਆਹਤ (ਚੋਟ) ਤੋਂ ਉਪਜੀ ਧੁਨੀ, ਆਤਮਕ ਅਨੰਦ ਦੇ ਸੰਗੀਤ ਦੀ ਧੁਨੀ। 3. ਇਕ ਰਸ। 1. undestructable, eternal, imperishable. 2. music of spiritual bliss; unstruck strain. 3. constant, uniform. 1. ਉਦਾਹਰਨ: ਸਬਦਿ ਅਤੀਤਿ ਅਨਾਹਦਿ ਰਾਤਾ ॥ Raga Gaurhee, Kabir, 18, 1:2 (P: 327). 2. ਉਦਾਹਰਨ: ਸਬਦਿ ਅਨਾਹਦਿ ਸੋ ਸਹੁ ਰਾਤਾ ਨਾਨਕੁ ਕਹੈ ਵਿਚਾਰਾ ॥ Raga Aaasaa 1, 8, 4:2 (P: 351). 3. ਉਦਾਹਰਨ: ਆਦਿ ਜੁਗਾਦਿ ਅਨਾਹਦਿ ਅਨਦਿਨੁ ਘਟਿ ਘਟਿ ਸਬਦੁ ਰਜਾਈ ਹੇ ॥ Raga Maaroo 1, Solhaa, 7, 3:3 (P: 1020).

.

© SriGranth.org, a Sri Guru Granth Sahib resource, all rights reserved.
See Acknowledgements & Credits