Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Anāhaḏ. ਆਤਮਕ ਅਨੰਦ ਦੇ ਸੰਗੀਤ ਦੀ ਧੁਨੀ ਜੋ ਬਿਨਾਂ 'ਆਹਤ' (ਚੋਟ) ਤੋਂ ਉਪਜਦੀ ਹੈ (ਵੇਖੋ 'ਅਨਹਦ')। music of spiritual bliss, unstruck strain; sound which is produced with any friction. 1. ਉਦਾਹਰਨ: ਅਹਿਨਿਸਿ ਬਨੀ ਪ੍ਰੇਮ ਲਿਵ ਲਾਗੀ ਸਬਦੁ ਅਨਾਹਦ ਗਹਿਆ ॥ Raga Aaasaa 1, 38, 1:2 (P: 360). ਉਦਾਹਰਨ: ਹਰਿ ਕੀ ਕਥਾ ਅਨਾਹਦ ਬਾਨੀ ॥ (ਆਤਮਿਕ ਆਨੰਦ ਦੀ). Raga Aaasaa, Kabir, 31, 11 (P: 483).
|
SGGS Gurmukhi-English Dictionary |
[Sk. adj.] (Anāhata) Unstruck
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj. same as ਅਨਹਤ, ਅਨਹਦ.
|
Mahan Kosh Encyclopedia |
ਦੇਖੋ, ਅਨਾਹਤ। (2) ਅਖੰਡ. ਲਗਾਤਾਰ. "ਸਿਮਰੇ ਮਨ ਵਿਚ ਰਾਮ ਨਾਮ ਗਾਵੇ ਸਬਦ ਅਨਾਹਦ ਨਾਦ". (ਭਾਗ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|