Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
Anāth(u). 1.ਯਤੀਮ, ਨਿਆਸਰਾ। 2. ਨਿਆਸਰਾ, ਨਿਮਾਣਾ। 3. ਜਿਸ ਦਾ ਕੋਈ ਸੁਆਮੀ ਨਹੀ; ਸੁਤੰਤਰ। 1. orphan, destitute. 2. destitute, poor. 3. masterless, monarch, sovereign. 1. ਉਦਾਹਰਨ: ਸਭ ਤਜਿ ਅਨਾਥੁ ਏਕ ਸਰਣਿ ਆਇਓ ॥ (ਮਾਂ ਪਿਉ ਵਿਹੂਣਾ). Raga Gaurhee 5, 119, 3:1 (P: 189). ਉਦਾਹਰਨ: ਪਾਂਚ ਬਰਖ ਕੋ ਅਨਾਥੁ ਧ੍ਰੂ ਬਾਰਿਕੁ ਹਰਿ ਸਿਮਰਤ ਅਮਰ ਅਟਾਰੇ ॥ Raga Maaroo 5, 2, 1:1 (P: 999). 2. ਉਦਾਹਰਨ: ਮੋਹਿ ਨਿਰਗੁਣੁ ਨੀਚ ਅਨਾਥੁ ਪ੍ਰਭ ਅਗਮ ਅਪਾਰੀਆ ਜੀਉ ॥ Raga Dhanaasaree 5, Chhant 1, 3:2 (P: 691). 3. ਉਦਾਹਰਨ: ਹਰਿ ਅਗਮੁ ਅਗੋਚਰੁ ਅਨਾਥੁ ਅਜੋਨੀ ਸਤਿਗੁਰ ਕੈ ਭਾਇ ਪਾਵਣਿਆ ॥ Raga Maajh 3, Asatpadee 15, 1:3 (P: 118).

.

© SriGranth.org, a Sri Guru Granth Sahib resource, all rights reserved.
See Acknowledgements & Credits