Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਜਿਨ੍ਹਾਂ ਦਾ ਕੋਈ ਹੋਰ ਸਹਾਰਾ ਨਹੀਂ ਹੈ, ਬੇ ਸਹਾਰਾ, ਯਤੀਮ, ਨਿਖਸਮੇ, ਨਿਆਸਰੇ, ਨਿਮਾਣੇ (ਅ+ਨਾਥ)। ਉਦਾਹਰਣ: ਅਨਾਥ ਕੇ ਨਾਥੇ ਸ੍ਰਬ ਕੈ ਸਾਥੇ ਜਪਿ ਜੂਐ ਜਨਮੁ ਨ ਹਾਰੀਐ॥ {ਸਿਰੀ ੫, ਛੰਤ ੩, ੨:੫ (80)}। ਅਮਰੁ ਅਨਾਥ ਸਰਬ ਸਿਰਿ ਮੋਰਾ ਕਾਲ ਬਿਕਾਲ ਭਰਮ ਭੈ ਖੰਜਨੁ॥ {ਮਲਾ ੧, ਅਸ ੨, ੩:੨ (1274)}। ਸਭ ਹਰਿ ਕੀ ਕਰਹੁ
|
| SGGS Gurmukhi-English Dictionary |
Sk. Adj. Without a master, withotu a patron, helpless, desolate
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
Widow, orphan, poor, unprotected, without a master or patron, helpless, desolate.
|
| Mahan Kosh Encyclopedia |
ਵਿ- ਜਿਸ ਦਾ ਕੋਈ ਨਾਥ (ਸ੍ਵਾਮੀ) ਨਹੀਂ। (2) ਦੀਨ. ਮੁਹਤਾਜ. ਯਤੀਮ. ਮਹਿੱਟਰ.
Mahan Kosh data provided by Bhai Baljinder Singh (RaraSahib Wale);
See http://www.ik13.com
|
|