Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Anhaḏ(u). 1. ਬਿਨਾਂ ਚੋਟ ਤੋਂ ਪੈਦਾ ਹੋਣ ਵਾਲੀ ਆਵਾਜ਼। 2. ਆਤਮ ਆਨੰਦ ਦਾ ਸੰਗੀਤ। 1. celestial strain, unstruck music. 2. music of spiritual bliss. 1. ਉਦਾਹਰਨ: ਅਨਹਦੁ ਵਾਜੈ ਸਹਜਿ ਸੁਹੇਲਾ ॥ Raga Maajh 5, 10, 1:1 (P: 97). 2. ਉਦਾਹਰਨ: ਵਾਜੈ ਅਨਹਦੁ ਮੇਰਾ ਮਨੁ ਲੀਣਾ ॥ Raga Raamkalee 1, Asatpadee 3, 1:3 (P: 903).
|
|