Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or GurmukhiSGGS Gurmukhi-Gurmukhi Dictionary
ਆਨੰਦ, ਸੁਖ, ਖ਼ੁਸ਼ੀ, ਆਤਮਕ ਆਨੰਦ। ਉਦਾਹਰਣ: ਅਨਦਿਨੁ ਅਨਦੁ ਭਇਆ ਵਡਭਾਗੀ ਸਭ ਆਸ ਪੁਜੀ ਜਨ ਕੇਰੀ॥ {ਗਉ ੪, ੫੮, ੩:੨ (170)}। ਅਨਦੁ ਭਇਆ ਨਿਕਸੀ ਸਭ ਪੀਰਾ ਸਗਲ ਬਿਨਾਸੇ ਦਰਦਾ ਜੀਉ॥ {ਮਾਝ ੫, ੨੪, ੨:੩ (101)}। ਲੋਭੀ ਅਨਦੁ ਕਰੇ ਪੇਖਿ ਧਨਾ॥ {ਗਉ ੫, ੧੬੨, ੩:੧ (198)}।

.

© SriGranth.org, a Sri Guru Granth Sahib resource, all rights reserved.
See Acknowledgements & Credits