Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Anaṯ. 1. ਬੇਅੰਤ, ਅਨੰਤ (ਪ੍ਰਭੂ), ਸੀਮਾ ਰਹਿਤ। 2. ਅਣਗਿਣਤ, ਅਨੇਕਾਂ, ਬੇਅੰਤ। 3. ਅਮਰ, ਸਦੀਵ। 4. (ਸੰ.) ਕਿਸੇ ਹੋਰ ਪਾਸੇ। 5. ਹੋਰ। 6. (ਸੰ.) ਹੋਰ ਕੋਈ, ਹੋਰ ਦੂਜਾ, ਹੋਰ ਕਿਸੇ ਤਰ੍ਹਾਂ। 7. (ਸੰ.) ਬਿਨਸਨਹਾਰ (ਮਾਇਆ), (ਇਥੇ ਦੂਜੇ 'ਅਨਤ' ਦੇ ਅਰਥ 'ਬੇਅੰਤ ਪ੍ਰਭੂ' ਦੇ ਹਨ।)। 1. unending Lord, infinite Lord. 2. innumerable, infinite, many, countless. 3. eternal. 4. anywhere else, else where, no where else. 5. another, any other, someone else. 6. any other way. 7. perishable riches, mortal, destructable.
ਉਦਾਹਰਨਾ:
1. ਅਨਤਾ ਧਨੁ ਧਰਣੀ ਧਰੇ ਅਨਤ ਨ ਚਾਹਿਆ ਜਾਇ ॥ Raga Gaurhee 1, 18, 2:1 (P: 156).
2. ਪਸਰਿਓ ਆਪਿ ਹੋਇ ਅਨਤ ਤਰੰਗ ॥ Raga Gaurhee 5, Sukhmanee 9, 8:4 (P: 275).
3. ਰਮਈਆ ਜਪਹੁ ਪ੍ਰਾਣੀ ਅਨਤ ਜੀਵਣ ਬਾਣੀ ਇਨਿ ਬਿਧਿ ਭਵਸਾਗਰੁ ਤਰਣਾ ॥ Raga Sireeraag, Kabir, 1, 2:2 (P: 92).
4. ਜੋ ਜਨ ਰਾਤੇ ਰਾਮ ਸਿਉ ਪਿਆਰੇ ਅਨਤ ਨ ਕਾਹੂ ਜਾਇ ॥ Raga Aaasaa 5, Birharhay, 1, 6:1 (P: 431).
5. ਫੁਨਿ ਮਨ ਬਚ ਕ੍ਰਮ ਜਾਨੁ ਅਨਤ ਦੂਜਾ ਨ ਮਾਨੁ ਨਾਮੁ ਸੋ ਅਪਾਰੁ ਸਾਰੁ ਦੀਨੋ ਗੁਰਿ ਰਿਦ ਧਰ ॥ Sava-eeay of Guru Ramdas, Nal-y, 3:3 (P: 1399).
6. ਕਹਿ ਨਾਨਕ ਅਬਿ ਨਾਹਿ ਅਨਤ ਗਤਿ ਬਿਨੁ ਹਰਿ ਕੀ ਸਰਨਾਈ ॥ Raga Todee 9, 1, 2:2 (P: 718).
7. ਅਨਤ ਕਉ ਚਾਹਨ ਜੋ ਗਏ ਸੇ ਆਏ ਅਨਤ ਗਵਾਇ ॥ Raga Gaurhee 1, 18, 2:2 (P: 156).

SGGS Gurmukhi-English Dictionary
[1. Adj. 2. Desi] 1. (from Sk. Anamta) infinite, limitless. 2. Anywhere else
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਵਿ. ਜੋ ਨਤ (ਝੁਕਿਆ ਹੋਇਆ) ਨਹੀਂ. ਨੰਮ੍ਰਤਾ (ਨਿੰਮ੍ਰਤਾ) ਰਹਿਤ। 2. ਸੰ. ਅਨੰਤ. ਅੰਤ ਰਹਿਤ. ਬੇਅੰਤ. “ਪਸਰਿਓ ਆਪ ਹੋਇ ਅਨਤ ਤਰੰਗ.” (ਸੁਖਮਨੀ) ਦੇਖੋ- ਪਲੂ ੩। 3. ਸੰ. ਅਨ੍ਯਤ੍ਰ. ਕ੍ਰਿ. ਵਿ. ਹੋਰ ਥਾਂ. ਦੂਜੀ ਜਗਾ. “ਕਹਿ ਨਾਨਕ ਅਬ ਨਾਹਿ ਅਨਤ ਗਤਿ.” (ਟੋਡੀ ਮਃ ੯) 4. ਸੰ. ਅਨਿਤ੍ਯ. ਵਿ. ਜੋ ਨਿੱਤ ਨਹੀਂ. ਬਿਨਸਨਹਾਰ. “ਅਨਤਾ ਧਨ ਧਰਣੀ ਧਰੇ ਅਨਤ ਨ ਚਾਹਿਆਜਾਇ। ਅਨਤ ਕਉ ਚਾਹਨ ਜੋ ਗਏ ਸੇ ਆਏ ਅਨਤ ਗਵਾਇ.” (ਗਉ ਮਃ ੧) ਅਨਿੱਤ ਧਨ ਜ਼ਮੀਨ ਵਿੱਚ ਗਡਦਾ ਹੈ, ਬੇਅੰਤ ਦੀ ਇੱਛਾ ਨਹੀਂ ਕਰਦਾ, ਜੋ ਅਨਿੱਤ ਦੀ ਖੋਜ ਵਿੱਚ ਗਏ, ਉਹ ਅਨੰਤ ਖੋ ਬੈਠੇ। 5. ਹੋਰ. ਦੂਜਾ. ਅਨ੍ਯ. “ਸਿਮਰਨ ਬਿਨਾ ਅਨਤ ਨਹਿ ਕਾਜੂ.” (ਨਾਪ੍ਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits