Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aṯul(u). 1. ਅਤੋਲ, ਨਾ ਤੋਲਿਆ ਜਾ ਸਕਨ ਵਾਲਾ, ਅਖੁਟ (ਭਾਵ)। 2. ਬਹੁਤ, ਬੇਅੰਤ। 1. unweighable, unmeasurable; inexhaustable. 2. inestimable, incalculable, unparalleled. ਉਦਾਹਰਨਾ: 1. ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ ॥ Raga Bihaagarhaa 4, Vaar 18ਸ, 3, 1:2 (P: 555). 2. ਨਉ ਨਿਧਿ ਪਾਵਹਿ ਅਤੁਲੁ ਸੁਖੋ ॥ Raga Gaurhee 5, Asatpadee 13, 4:2 (P: 241).
|
|