Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਬਹੁਤ, ਪਰਮ, ਅਤਿਅੰਤ। ਉਦਾਹਰਣ: ਸਤਗੁਰ ਕੀ ਸੇਵਾ ਅਤਿ ਸੁਖਾਲੀ ਜੋ ਇਛੈ ਸੁ ਫਲੁ ਪਾਏ॥ {ਸਿਰੀ ੩, ੪੫, ੩:੧ (31)}। ਨੀਚਾ ਅੰਦਰਿ ਨੀਚ ਜਾਤਿ ਨੀਚੀ ਹੁ ਅਤਿ ਨੀਚੁ॥ {ਸਿਰੀ ੧, ੩, ੪:੧ (15)}।
|
| English Translation | |
Very much, excessive.
|
| Mahan Kosh Encyclopedia |
ਸੰ. ਵਿ- ਬਹੁਤ. ਅਧਿਕ. "ਅਤਿ ਸੂਰਾ ਜੇ ਕੋਊ ਕਹਾਵੈ". (ਸੁਖਮਨੀ).
Mahan Kosh data provided by Bhai Baljinder Singh (RaraSahib Wale);
See http://www.ik13.com
|
|