Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aṇchārī. ਭੈੜੇ ਆਚਰਨ ਵਾਲਾ, ਕੁਕਰਮੀ। evil person. ਉਦਾਹਰਨ: ਬ੍ਰਹਮਣ ਕੈਲੀ ਘਾਤੁ ਕੰਞਕਾ ਅਣਚਾਰੀ ਕਾ ਧਾਨੁ ॥ Salok 3, 4:1 (P: 1413).
|
Mahan Kosh Encyclopedia |
ਸੰ. अनाचारिन्- ਅਨਾਚਾਰੀ. ਵਿ. ਬੁਰੇ ਚਾਲ ਚਲਨ ਵਾਲਾ. ਬਦਚਲਨ. “ਅਣਚਾਰੀ ਕਾ ਧਾਨੁ.” (ਸਵਾ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|