Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Ajāṯ(i). 1. ਜੋ ਜਨਮਿਆ ਨਹੀਂ, ਨੀਵੀਂ ਜਾਤ। 2. ਸੁਤੰਤਰ, ਆਜ਼ਾਦ। 3. ਜਾਤ ਰਹਿਤ। 1. low caste; no caste. 2. independent, free from caste restrictions. 3. casteless. 1. ਉਦਾਹਰਨ: ਜਾਤਿ ਅਜਾਤਿ ਨਾਮੁ ਜਿਨ ਧਿਆਇਆ ਤਿਨ ਪਰਮ ਪਦਾਰਥੁ ਪਾਇਆ ॥ Raga Vadhans 4, Chhant 4, 3:5 (P: 575). 2. ਉਦਾਹਰਨ: ਜੋ ਲਉਡਾ ਪ੍ਰਭਿ ਕੀਆ ਅਜਾਤਿ ॥ Raga Aaasaa 5, 21, 3:1 (P: 376). 3. ਉਦਾਹਰਨ: ਜਾਤਿ ਅਜਾਤਿ ਅਜੋਨੀ ਸੰਭਉ ਨਾ ਤਿਸੁ ਭਾਉ ਨ ਭਰਮਾ ॥ Raga Sorath 1, 6, 1:2 (P: 597).

SGGS Gurmukhi-English Dictionary
[1. Sk. n. 2. H. n.] 1. unborn. 2. Of low caste, outcaste
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿ- ਜਾਤਿ ਰਹਿਤ. ਜਿਸ ਦੀ ਕੋਈ ਜਾਤਿ ਨਹੀਂ. "ਜਾਤਿ ਮੇ ਨ ਆਵੈ ਸੋ ਅਜਾਤਿ ਕੈ ਕੈ ਜਾਨ ਜਿਯ". (ਗ੍ਯਾਨ)। (2) ਨੀਚ ਜਾਤਿ ਵਾਲਾ. ਨੀਚ. "ਜਾਤਿ ਅਜਾਤਿ ਨਾਮੁ ਜਿਨਿ ਧਿਆਇਆ, ਤਿਨਿ ਪਰਮਪਦਾਰਥੁ ਪਾਇਆ". (ਵਡ ਛੰਤ ਮਃ ੪)। (3) ਫ਼ਾ. __ ਆਜ਼ਾਦ. ਬੰਧਨ ਰਹਿਤ. ਸ੍ਵਤੰਤਰ. "ਜੋ ਲਉਡਾ ਪ੍ਰਭਿ ਕੀਆ ਅਜਾਤਿ". (ਆਸਾ ਮਃ ੫) ਗੁਲਾਮੀ ਦੇ ਬੰਧਨ ਤੋਂ ਕੱਢ ਦਿੱਤਾ ਹੈ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits