Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ajāṇā. 1. ਇੰਞਾਣਾ, ਭੋਲਾ, ਅਗਿਆਨੀ। 2. ਅਗਿਆਨੀ, ਮੂਰਖ । 1. innocent, simpleton. 2. foolish, ignorant. ਉਦਾਹਰਨਾ: 1. ਕਹੁ ਨਾਨਕ ਢਹਿ ਪਇਆ ਦੁਆਰੈ ਰਖਿ ਲੇਵਹੁ ਮੁਗਧ ਅਜਾਣਾ ॥ Raga Basant 5, 20, 4:2 (P: 1186). 2. ਸੁਣਿ ਮੂਰਖ ਮੰਨ ਅਜਾਣਾ ॥ Raga Gaurhee 1, 13, 5:1 (P: 155).
|
|