Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ajāṇ. ਨਾ ਜਾਣਨ ਵਾਲਾ, ਅਗਿਆਨੀ, ਮੂਰਖ, ਅਣਜਾਣ। ignorant, foolish. ਉਦਾਹਰਨ: ਫਿਕਾ ਬੋਲ ਵਿਗੁਚਣਾ ਸੁਣਿ ਮੂਰਖ ਮਨ ਅਜਾਣ ॥ Raga Sireeraag 1, 4, 3:2 (P: 15).
|
SGGS Gurmukhi-English Dictionary |
[p. adj.] Ignorant
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ- ਬਿਨਾ ਗ੍ਯਾਨ. ਗ੍ਯਾਨ (ਜਾਣ) ਹੀਨ. "ਸੋਈ ਅਜਾਣ, ਕਹੈ ਮੈ ਜਾਨਾ". (ਆਸਾ ਮਃ ੫) "ਪੂਕਾਰੰਤਾ ਅਜਾਣੰਤਾ". (ਵਾਰ ਸਾਰ ਮਃ ੧) ਗ੍ਰੰਥ ਪੜ੍ਹਦਾ ਹੈ ਪਰ ਭਾਵ ਨਹੀਂ ਜਾਣਦਾ. ਸਿੰਧੀ, ਅਜਾਣਿੰਦੋ,. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|