Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ajhū. 1. ਅਜੇ ਵੀ, ਵੇਖੋ 'ਅਜਹੁ'। 2. ਹੁਣ ਤਕ, ਅਜ ਤਕ (ਨਿਰੁਕਤ)। 1. even now, even then. 2. still, uptil now. 1. ਉਦਾਹਰਨ: ਮਨ ਮੂਰਖ ਅਜਹੂ ਨਹ ਸਮਝਤ ਸਿਖ ਦੇ ਹਾਰਿਓ ਨੀਤ ॥ Raga Devgandhaaree 9, 3, 2:1 (P: 536). 2. ਉਦਾਹਰਨ: ਅਜਹੂ ਕਛੁ ਬਿਗਰਿਓ ਨਹੀ ਜੋ ਪ੍ਰਭ ਗੁਨ ਗਾਵੈ ॥ Raga Tilang 9, 1, 2:1 (P: 726).
|
Mahan Kosh Encyclopedia |
ਕ੍ਰਿ. ਵਿ- ਅਦ੍ਯਾਪਿ. ਅਜੇ ਭੀ. ਹੁਣ ਭੀ. ਇਸ ਪੁਰ ਭੀ. "ਅਜਹੁ ਬਿਕਾਰ ਨ ਛੋਡਈ". (ਬਿਲਾ ਕਬੀਰ) "ਅਜਹੂ ਕਛੁ ਬਿਗਰਿਓ ਨਹੀਂ" (ਤਿਲੰ ਮਃ ੯). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|