Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Achiʼnṯ(u). 1. ਚਿੰਤਾ-ਰਹਿਤ, ਵਾਹਿਗੁਰੂ। 2. ਅਚਨਚੇਤ, ਅਗਿਆਤ, ਵੇਖੋ 'ਅਚਿੰਤਾ'। 3. ਸੁਤੇ ਸਿਧ ਵੇਖੋ 'ਅਚਿੰਤ'। 4. ਬੇਫ਼ਿਕਰ ਵੇਖੋ, 'ਅਚਿੰਤ'। 1. carefree, free from anxiety, blissful Waheguru. 2. suddenly, all of a sudden, unexpected. 3. spontaneously, casually. 4. carefree, cheerful. 1. ਉਦਾਹਰਨ: ਜਾ ਕੈ ਅਚਿੰਤੁ ਵਸੈ ਮਨਿ ਆਇ ॥ Raga Gaurhee 5, 103, 2:1 (P: 186). 2. ਉਦਾਹਰਨ: ਸਾ ਸਿਧਿ ਸਾ ਕਰਮਾਤਿ ਹੈ ਅਚਿੰਤੁ ਕਰੇ ਜਿਸੁ ਦਾਤਿ ॥ Raga Sorath 4, Vaar 20ਸ, 3, 2:4 (P: 650). 3. ਉਦਾਹਰਨ: ਹਰਿ ਜੀ ਅਚਿੰਤੁ ਵਸੈ ਮਨਿ ਆਈ ॥ Raga Maajh 3, Asatpadee 10, 1:2 (P: 114). 4. ਉਦਾਹਰਨ: ਹੋਹਿ ਅਚਿੰਤੁ ਬਸੈ ਸੁਖ ਨਾਲਿ ॥ Raga Gaurhee 5, Sukhmanee 19, 7:3 (P: 289).

Mahan Kosh Encyclopedia

ਦੇਖੋ, ਅਚਿੰਤ। (2) {ਸੰਗ੍ਯਾ}. ਲਾ ਪਰਵਾਹੀ. ਉਦਾਸੀਨਤਾ। (3) ਬੇਫ਼ਿਕਰੀ. "ਚਿੰਤਾ ਭਿ ਆਪਿ ਕਰਾਇਸੀ, ਅਚਿੰਤੁ ਭੀ ਆਪੇ ਦੇਇ". (ਸ. ਕਬੀਰ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits