Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Achiṫ. ਜੜ੍ਹ, ਅਚੇਤਨ (ਮਹਾਨ ਕੋਸ਼), ਜਿਸ ਦਾ ਚਿਤ ਟਿਕਾਣੇ ਨਾ ਹੋਵੇ (ਨਿਰੁਕਤ, ਗੁਰੂ ਗ੍ਰੰਥ ਕੋਸ਼), ਬੇਧਿਆਨਾ (ਦਰਪਣ, ਸ਼ਬਦਾਰਥ), ਬੇਖ਼ਬਰ (ਸੋਢੀ)। unconscious, inert, inanimate. ਉਦਾਹਰਨ: ਹਮ ਅਚਿਤ ਅਚੇਤ ਨ ਜਾਨਹਿ ਗਤਿ ਮਿਤਿ ਗੁਰਿ ਕੀਏ ਸੁਚਿਤ ਚਿਤੇਨ ॥ Raga Kaanrhaa 4, 2, 1:1 (P: 1294).
|
SGGS Gurmukhi-English Dictionary |
thoughtless.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਅਚੇਤਨ. ਜੜ੍ਹ. “ਹਮ ਅਚਿਤ ਅਚੇਤ ਨ ਜਾਨਹਿ ਗਤਿ ਮਿਤਿ.” (ਕਾਨ ਮਃ ੪) 2. ਅਚਿਤ. ਅਚਨ ਕੀਤਾ. ਖਾਧਾ। 3. ਸੰ. ਅਚਿੱਤ. ਜੋ ਚਿੱਤ ਕਰਕੇ ਨਾ ਜਾਣਿਆ ਜਾਵੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|