Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Achār(i). 1. ਰੀਤ, ਰਹਿਤ, ਰਸਮਰਿਵਾਜ। 2. ਚੰਗੇ ਕਰਮ, ਪੁੰਨ ਕਰਮ, ਸ਼ੁਭ ਕਰਨੀ, ਦਾਨ-ਯਗ। 1. rituals, rites. 2. virtuous deeds, pious deeds. ਉਦਾਹਰਨਾ: 1. ਗੁਣੀ ਅਚਾਰਿ ਨਹੀ ਰੰਗਿ ਰਾਤੀ ਅਵਗੁਣ ਬਹਿ ਬਹਿ ਰੋਸੀ ॥ Raga Dhanaasaree 1, 3, 1:4 (P: 689). 2. ਗੁਰਮੁਖਿ ਪਾਈਐ ਸਬਦਿ ਅਚਾਰਿ ॥ Raga Raamkalee 3, Sidh-Gosat, 29:4 (P: 941).
|
|