Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Acharaj(u). 1. ਅਨੋਖੀ ਹੋਂਦ ਵਾਲਾ। 2. ਹੈਰਾਨੀ ਭਰਪੂਰ ਕੌਤਕ/ਗਲ। 3. ਅਦਭੁਤ, ਵਿਸਮਾਦ ਰੂਪ। 1. embodiment of wonder, amazing wonder. 2. wonder, wonderful event. 3. marvellous. 1. ਉਦਾਹਰਨ: ਨਾਨਕ ਅਚਰਜੁ ਅਚਰਜ ਸਿਉ ਮਿਲਿਆ ਕਹਣਾ ਕਛੂ ਨ ਜਾਏ ॥ Raga Bilaaval 5, 5, 4:4 (P: 803). 2. ਉਦਾਹਰਨ: ਏਕੁ ਅਚਰਜੁ ਜਨ ਦੇਖਹੁ ਭਾਈ ॥ Raga Dhanaasaree 3, 1, 3:1 (P: 663). 3. ਉਦਾਹਰਨ: ਅਚਰਜੁ ਤੇਰੀ ਵਡਿਆਈ ॥ Raga Sorath 5, 87, 2:3 (P: 630).
|
Mahan Kosh Encyclopedia |
੪. "ਇਕਿ ਬਿਨਸੈ ਇਕ ਅਸਥਿਰੁ ਮਾਨੈ, ਅਚਰਜੁ ਲਖਿਓ ਨ ਜਾਈ". ¹ (ਗਉੜੀ ਮਹਲਾ ੯) [¹"अहन्यहनि तानि गच्छंवीह यमालयं शेषाः स्थावरमिच्छीत वि माशयर्मतः परं" (ਮਹਾਭਾਰਤ, ਵਨ ਪਰਵ, ਅਃ ੩੧੪ ਸਃ ੧੬)]. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|