Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Agẖā. (ਬਹੁ ਵਚਨ) ਪਾਪ। sins. ਉਦਾਹਰਨ: ਕੋਟਿ ਅਘਾ ਸਭਿ ਨਾਸ ਹੋਹਿ ਸਿਮਰਤ ਹਰਿ ਨਾਉ ॥ Raga Jaitsaree 5, Vaar 5:1 (P: 707).
|
SGGS Gurmukhi-English Dictionary |
[Var.] From Agha
SGGS Gurmukhi-English Data provided by
Harjinder Singh Gill, Santa Monica, CA, USA.
|
English Translation |
v. imperative form of ਅਘਾਣਾ.
|
Mahan Kosh Encyclopedia |
ਨਾਮ/n. ਅਘ ਦਾ ਬਹੁ ਵਚਨ. “ਕੋਟਿ ਅਘਾ ਸਭ ਨਾਸ ਹੋਹਿ.” (ਵਾਰ ਜੈਤ) 2. ਕ੍ਰਿ. ਵਿ. ਅੱਗੇ. ਅਗਾਹਾਂ. ਪਰੇ. “ਅਘਾ ਸਿਧਾਣੀ ਸਿੰਗਾਂ ਧਉਲ ਦਿਆਂ.” (ਚੰਡੀ ੩) ਤਲਵਾਰ ਪਾਤਾਲ ਨੂੰ ਕੱਟਕੇ ਧੌਲ ਦੇ ਸਿੰਗਾਂ ਤੋਂ ਭੀ ਅੱਗੇ ਚਲੀਗਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|