Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Agī. ਅਗ। fire. ਉਦਾਹਰਨ: ਅਗੀ ਸੇਤੀ ਜਾਲੀਆ ਭਸਮ ਸੇਤੀ ਰਲਿ ਜਾਉ ॥ Raga Sireeraag 1, 2, 2:2 (P: 14).
|
SGGS Gurmukhi-English Dictionary |
[n. var.] From Aggai
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਅਗਨਿ. {ਸੰਗ੍ਯਾ}. ਆਗ. ਅੱਗ। (2) ਅਗ੍ਨੀਆਂ. "ਦੁਖ ਕੀਆ ਅਗੀ ਮਾਰੀਅਹਿ". (ਵਾਰ ਸਾਰ ਮਃ ੧)। (3) ਅੱਗ ਨੂੰ. ਅਗਨਿ ਕੋ. "ਅਗੀ ਪਾਲਾ ਕਿ ਕਰੇ?" (ਵਾਰ ਮਾਝ ਮਃ ੨). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|