Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
Agi-ān(u). 1. ਨਾ ਜਾਣਨ ਦੀ ਸਥਿਤੀ, ਅਣਜਾਣਪੁਣਾ, ਬੇਸਮਝੀ। 2. ਅਗਿਆਨੀ, ਗਿਆਨਹੀਣ, ਬੇਸਮਝ। 1. ignorance. 2. ignorant. 1. ਉਦਾਹਰਨ: ਗੁਰ ਗਿਆਨੁ ਪ੍ਰਚੰਡੁ ਬਲਾਇਆ ਅਗਿਆਨੁ ਅੰਧੇਰਾ ਜਾਇ ॥ Raga Sireeraag 3, 40, 2:3 (P: 29). 2. ਉਦਾਹਰਨ: ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਖੁ ਸੰਚੈ ਅੰਧੁ ਅਗਿਆਨੁ ॥ Raga Sireeraag 5, Pahray 4, 3:1 (P: 77).

.

© SriGranth.org, a Sri Guru Granth Sahib resource, all rights reserved.
See Acknowledgements & Credits