Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Agi-ānī. 1. ਗਿਆਨ ਵਿਹੂਣਾ, ਬੇਸਮਝ। 2. ਅਚਾਨਕ, ਗਿਆਨ ਤੋਂ ਬਿਨਾ, ਅਚਨਚੇਤ (ਇਹ ਅਰਥ ਕੇਵਲ 'ਮਹਾਨ ਕੋਸ਼' ਦੇ ਹਨ ਬਾਕੀ ਵਿਦਵਾਨ ਇਸ ਦੇ ਅਰਥ 'ਹੇ ਅਗਿਆਨੀ' ਕਰਦੇ ਹਨ)। 1. ignorant. 2. suddenly, ignorantly. 1. ਉਦਾਹਰਨ: ਅਗਿਆਨੀ ਅੰਧਾ ਮਗੁ ਨ ਜਾਣੈ ਫਿਰਿ ਫਿਰਿ ਆਵਣ ਜਾਵਣਿਆ ॥ Raga Maajh 3, Asatpadee 2, 5:3 (P: 110). 2. ਉਦਾਹਰਨ: ਬਿਨਸੈ ਕਾਚੀ ਦੇਹ ਅਗਿਆਨੀ ॥ Raga Sorath 5, 22, 1:2 (P: 615).

English Translation
adj.n.m. ignorant, stupid (person), ignoramus.

Mahan Kosh Encyclopedia

ਸੰ. अज्ञानिन- ਅਗ੍ਯਾਨੀ. ਵਿ- ਗ੍ਯਾਨ- ਹੀਨ. ਮੂਰਖ. ਬੇਸਮਝ. "ਅਗਿਆਨੀ ਅੰਧਾ ਮਗੁ ਨ ਜਾਣੈ". (ਮਾਝ ਅਃ ਮਃ ੧)। (2) ਕ੍ਰਿ. ਵਿ- ਅਚਾਨਕ. ਪਤਾ ਲੱਗਣ ਤੋਂ ਬਿਨਾ. "ਬਿਨਸੈ ਕਾਚੀ ਦੇਹ ਅਗਿਆਨੀ". (ਸੋਰ ਮਃ ੫).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits