Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Agi-aanmṫee. ਅਗਿਆਨੀ ਬੁਧ ਵਾਲੀ। ignorantly intellected. ਉਦਾਹਰਨ: ਅਗਿਆਨਮਤੀ ਸਦਾ ਅੰਧਿਆਰਾ ਗੁਰਮੁਖਿ ਬੂਝਿ ਹਰਿ ਗਾਵਣਿਆ ॥ Raga Maajh 3, 31, 2:3 (P: 128).
|
Mahan Kosh Encyclopedia |
ਨਾਮ/n. ਅਗ੍ਯਾਨ ਵਾਲੀ ਬੁੱਧੀ. ਅਗ੍ਯਾਨ ਸਹਿਤ ਮਤੀ. “ਅਗਿਆਨਮਤੀ ਅੰਧੇਰ ਹੈ.” (ਸ੍ਰੀ ਮਃ ੩) 2. ਵਿ. ਅਗ੍ਯਾਨ ਸਹਿਤ ਹੈ ਜਿਸ ਦੀ ਬੁੱਧੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|