Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Agāh. ਜੋ ਗਾਹਿਆ ਨਾ ਜਾ ਸਕੇ, ਅਗਾਧ, ਅਥਾਹ। unfathomable, excedingly deep. ਉਦਾਹਰਨ: ਮਹਾ ਅਗਾਹ ਅਗਨਿ ਕਾ ਸਾਗਰੁ ॥ Raga Aaasaa 5, 26, 2:1 (P: 377).

SGGS Gurmukhi-English Dictionary
[Adj.] (from Sk. Agādha) Unfathomable, deep
SGGS Gurmukhi-English Data provided by Harjinder Singh Gill, Santa Monica, CA, USA.

English Translation
adv. colloq. See ਆਗਾਹ.

Mahan Kosh Encyclopedia

ਵਿ- ਅਗਾਧ. ਅਥਾਹ. "ਮਹਾਂ ਅਗਾਹ ਅਗਿਨ ਕਾ ਸਾਗਰ". (ਆਸਾ ਮਃ ੫) "ਗੁਰੁ ਸਬਦ ਸੁਣਾਏ ਮਤਿ ਅਗਾਹਿ". (ਬਸੰ ਅਃ ਮਃ ੧)। (2) ਅਗ੍ਰਾਹ੍ਯ. ਜੋ ਫੜਿਆ ਨਾ ਜਾ ਸਕੇ. ਇੰਦ੍ਰੀਆਂ ਅਤੇ ਮਨ ਜਿਸਨੂੰ ਗ੍ਰਹਿਣ ਨਾ ਕਰ ਸਕਣ. "ਹਰਿ ਅਗਮ ਅਗਾਹੁ". (ਵਾਰ ਬਿਹਾ ਮਃ ੪) "ਗਹ੍ਯੋ ਜੋ ਨ ਜਾਇ ਸੋ ਅਗਾਹ ਕੈਕੈ ਗਾਹੀਅਤ" (ਗ੍ਯਾਨ)। (3) ਦੇਖੋ, ਆਗਾਹ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits