Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Agaḏ(u). ਵਿਆਹ, ਨਿਕਾਹ। marriage rites. ਉਦਾਹਰਨ: ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥ Raga Tilang 1, 5, 1:4 (P: 722).
|
Mahan Kosh Encyclopedia |
ਸੰ. ਵਿ- ਗਦ (ਰੋਗ) ਬਿਨਾ. ਅਰੋਗ. "ਕਾਲ ਕ੍ਰਿਪਾ ਕਰ ਭਏ ਅਗਦ ਸਭ". (ਸਲੋਹ)। (2) {ਸੰਗ੍ਯਾ}. ਦਵਾਈ. ਔਖਧ, ਜੋ ਅਰੋਗ ਕਰਦੀ ਹੈ. ਗਦ (ਰੋਗ) ਮਿਟਾਉਣ ਵਾਲੀ ਵਸਤੁ। (3) ਅ਼. __ ਅ਼ਕ਼ਦ.¹ ਪ੍ਰਤਿਗ੍ਯਾ. ਇਕ਼ਰਾਰ। (4) ਵਿਆਹ. ਸ਼ਾਦੀ. ਨਿਕਾਹ. "ਅਗਦੁ ਪੜੈ ਸੈਤਾਨ ਵੇ ਲਾਲੋ". (ਤਿਲੰ ਮਃ ੧) ਕਾਜੀ ਦੀ ਥਾਂ ਸ਼ੈਤਾਨ (ਕਾਮ) ਨਿਕਾਹ ਪੜ੍ਹਦਾ ਹੈ. ਦੇਖੋ, ਸ਼ੈਤਾਨ. [¹ਦੇਖੋ, ਗੁਲਾਲ ਨੰਃ ੪. ਦਾ ਫੁਟਨੋਟ]. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|