Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Agath. ਕਥਨ ਤੋਂ ਬਾਹਰ, ਅਕਥਨੀਯ। ineffable, inexpressible, indescribable. ਉਦਾਹਰਨ: ਸਮਰਥ ਅਗਥ ਅਪਾਰ ਨਿਰਮਲ ਸੁਣਹੁ ਸੁਆਮੀ ਬਿਨਉ ਏਹੁ ॥ Raga Aaasaa 5, Chhant 5, 1:5 (P: 457).
|
SGGS Gurmukhi-English Dictionary |
indescribable.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅਗਥਾ) ਵਿ. ਜਿਸ ਦੀ ਗਾਥਾ (ਕਥਾ) ਕਹਿਣ ਵਿੱਚ ਨਾ ਆ ਸਕੇ. ਅਕਥਨੀਯ. “ਸਮਰਥ ਅਗਥ ਅਪਾਰ ਨਿਰਮਲ.” (ਆਸਾ ਛੰਤ ਮਃ ੫) “ਪਲੈ ਨਾਮ ਅਗਥਾ.” (ਵਾਰ ਮਾਰੂ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|