Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Akath. 1. ਜਿਸ ਨੂੰ ਕਥਿਆ ਨਾ ਜਾ ਸਕੇ। 2. ਰਬ, ਕਰਤਾਰ, ਪਰਮਾਤਮਾ ਜੋ ਬਿਆਨ ਨਹੀ ਕੀਤਾ ਜਾ ਸਕਦਾ। 1. indescribable, ineffable. 2. ineffable Lord. 1. ਉਦਾਹਰਨ: ਜਿਸਹਿ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ॥ Raga Gaurhee 5, Sohlay, 5, 2:2 (P: 13). ਉਦਾਹਰਨ: ਅਕਥ ਕਥਉ ਨਹ ਕੀਮਤਿ ਪਤਈ ॥ Raga Aaasaa 1, Asatpadee 2, 6:2 (P: 412).
|
SGGS Gurmukhi-English Dictionary |
[Adj.] (from Sk. A + Kathya) unspeakable, unutterable, unmentionable
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਅਕਥ੍ਯ. ਵਿ- ਜੋ ਬਿਆਨ ਨਾ ਕੀਤਾ ਜਾ ਸਕੇ. ਅਕਥਨੀਯ। (2) ਪਾਰਬ੍ਰਹਮ. ਕਰਤਾਰ. "ਅਕਥ ਕੀ ਕਰਹਿ ਕਹਾਣੀ". (ਅਨੰਦੁ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|