Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
A-u-haṯẖ(i). ਹਿਰਦਾ। heart. ਉਦਾਹਰਨ: ਅਉਹਠਿ ਹਸਤ ਮੜੀ ਘਰੁ ਛਾਇਆ ਧਰਣਿ ਗਗਨ ਕਲ ਧਾਰੀ ॥ Raga Raamkalee 1, Asatpadee 9, 1:1 (P: 907).

Mahan Kosh Encyclopedia

ਅਪਹਤ ਕਰਕੇ. ਛੱਡਕੇ. "ਅਉਹਠਿ ਹਸਤ ਮੜੀ ਘਰੁ ਛਾਇਆ ਧਰਣਿ ਗਗਨ ਕਲਧਾਰੀ". (ਰਾਮ ਅਃ ਮਃ ੧) ਜਿਸ ਨੇ ਪ੍ਰਿਥਿਵੀ ਅਤੇ ਅਕਾਸ਼ ਦੀ ਕਲਾ ਧਾਰਣ ਕੀਤੀ ਹੈ, ਉਸ ਕਰਤਾਰ ਨੂੰ ਆਪਣੀ ਹਸਤੀ (ਹੌਮੈ) ਤ੍ਯਾਗਕੇ ਰਿਦੇ ਵਿੱਚ ਵਸਾਇਆ ਹੈ। (2) ਸੰ. ਅਪਹਤਿ. {ਸੰਗ੍ਯਾ}. ਖੰਡਨ. ਰੱਦ ਕਰਨ ਦੀ ਕ੍ਰਿਯਾ "ਅਉਹਠਿ ਹਸਤ ਮਹਿ ਭੀਖਿਆ ਜਾਚੀ". (ਪ੍ਰਭਾ ਮਃ ੧) ਅਸਤ੍ਯ ਨਿਸ਼ਚੇ ਦਾ ਖੰਡਨ ਰੂਪ, ਹੱਥ ਵਿੱਚਭਿਖ੍ਯਾ ਮੰਗੀ ਹੈ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits