Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
A-u-sar(u). ਸਮਾਂ, ਮੌਕਾ, ਅਵਸਰ। opportunity, occasion. ਉਦਾਹਰਨ: ਹਉ ਬਾਹੁੜਿ ਛਿੰਝ ਨ ਨਚਊ ਨਾਨਕ ਅਉਸਰੁ ਲਧਾ ਭਾਲਿ ਜੀਉ ॥ Raga Sireeraag 5, Asatpadee 29, 21:2 (P: 74).

Mahan Kosh Encyclopedia

ਸੰ. ਅਵਸਰ. {ਸੰਗ੍ਯਾ}. ਸਮਾ. ਵੇਲਾ. ਮੌਕਾ. "ਅਉਸਰ ਬੀਤਿਓ ਜਾਤ ਹੈ". (ਤਿਲੰ ਮਃ ੯) "ਫਿਰਿ ਇਆ ਅਉਸਰੁ ਚਰੈ ਨ ਹਾਥਾ". (ਬਾਵਨ)। (2) ਜਿਗ੍ਯਾਸੂ ਦੀ ਤਸੱਲੀ ਲਈ ਕਹਿਆ ਹੋਇਆ ਜ਼ਰੂਰੀ ਵਾਕ। (3) ਪ੍ਰਸ੍ਤਾਵ. ਪ੍ਰਸੰਗ। (4) ਭਾਵ- ਮਨੁੱਖ ਜਨਮ ਦਾ ਸਮਾ ਅਤੇ ਮੁਕਤਿ ਪਾਉਣ ਦਾ ਮੌਕਾ. "ਅਉਸਰ ਕਰਹੁ ਹਮਾਰਾ ਪੂਰਾ ਜੀਉ". (ਮਾਝ ਮਃ ੫).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits