Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
A-u-ar. 1. ਅਤੇ, ਤੇ। 2. ਹੋਰ, ਬਾਕੀ। 1. and. 2. the rest. 1.ਉਦਾਹਰਨ: ਇੜਾ ਪਿੰਗੁਲਾ ਅਉਰ ਸੁਖਮਨਾ ਤੀਨਿ ਬਸਹਿ ਇਕ ਠਾਈ. Raga Raamkalee, Bennee, 1, 1:1 (P: 974). 2. ਉਦਾਹਰਨ: ਅਉਰ ਦੁਨੀ ਸਭ ਭਰਮਿ ਭੁਲਾਨੀ ਮਨੁ ਰਾਮ ਰਸਾਇਨ ਮਾਤਾ. Raga Sireeraag, Kabir, 3, 4:2 (P: 92).

SGGS Gurmukhi-English Dictionary
[1. Per adj. 2. Conj] 1. (from Sk. Avaru) other, else, another 2. And
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵ੍ਯ- ਔਰ. ਅਤੇ. ਦੋ ਸ਼ਬਦਾਂ ਨੂੰ ਜੋੜਨ ਵਾਲਾ ਸ਼ਬਦ. "ਦਾਨਵ ਅਉਰ ਦੇਵ ਮਿਲ ਸਬਹਿਨ". (ਸਲੋਹ)। (2) ਸੰ. ਅਪਰ. ਵਿ- ਪਹਿਲਾ। (3) ਪਿਛਲਾ। (4) ਦੂਜਾ. ਅਨ੍ਯ. ਹੋਰ. "ਅਉਰ ਸਗਲ ਜਗੁ ਮਾਇਆ ਮੋਹਿਆ". (ਗਉ ਮਃ ੯) "ਅਉਰ ਧਰਮ ਤਾਕੈ ਸਮ ਨਾਹਨ". (ਸੋਰ ਮਃ ੯).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits