Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
A-u-ṫaak⒰. ਬੈਠਕ, ਮਹਿਰਾਬਦਾਰ ਹੁਜਰਾ। drawing room, reception room, sitting room. ਉਦਾਹਰਨ: ਇਹੁ ਕਿਥੈ ਘਰੁ ਅਉਤਾਕੁ ਮਹਲੁ ਨ ਪਾਈਐ ॥ Raga Soohee 1, Asatpadee 4, 4:2 (P: 752).
|
SGGS Gurmukhi-English Dictionary |
sitting room.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਫ਼ਾ. [اوطاق] ਓਤ਼ਾਕ਼. ਨਾਮ/n. ਘਰ। 2. ਖ਼ੇਮਾ. ਤੰਬੂ। 3. ਸਿੰਧੀ. ਮਨੁੱਖਾਂ ਦੀ ਬੈਠਕ (ਨਿਸ਼ਸਤਗਾਹ). “ਕਿਥੈ ਘਰੁ ਅਉਤਾਕੁ.” (ਸੂਹੀ ਅ: ਮਃ ੧) ਕਿੱਥੇ ਜ਼ਨਾਨਖ਼ਾਨੇ ਅਤੇ ਦੀਵਾਨਖ਼ਾਨੇ। 4. ਨਿਵਾਸ. ਰਹਿਣ ਦਾ ਭਾਵ. “ਦੁਖ ਭੁਖ ਦਾਲਦ ਘਣਾ ਦੋਜਕ ਅਉਤਾਕ.” (ਭਾਗੁ). ਦੇਖੋ- ਓਤਾਕ। 5. ਅ਼. [عُتاق] ਉ਼ਤਾਕ਼ ਅਥਵਾ- ਇ਼ਤਾਕ਼. ਇਹ ਅ਼ਤੀਕ਼ ਦਾ ਬਹੁ ਵਚਨ ਹੈ. ਸ਼ਰੀਫ਼ ਲੋਕ. ਭਲੇ ਮਾਣਸ। 6. ਉਮਰਾ. ਅਮੀਰ ਲੋਕ। 7. ਉੱਤਮ ਜਾਤਿ ਦੇ ਘੋੜੇ ਅਤੇ ਬਾਜ਼ ਆਦਿਕ ਜੀਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|