Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
A-u-kẖaḏẖ(u). ਦੁਆਈ, ਦਾਰੂ, ਰੋਗ ਦੂਰ ਕਰਨ ਵਾਲੀ। remedy, medicine. ਉਦਾਹਰਨ: ਮੈ ਅਉਖਧੁ ਮੰਤ੍ਰੁ ਦੀਜੈ ਗੁਰ ਪੂਰੇ ਮੈ ਹਰਿ ਹਰਿ ਨਾਮਿ ਉਧਰੀਐ ਜੀਉ ॥ Raga Maajh 4, 3, 3:3 (P: 95).

Mahan Kosh Encyclopedia

ਸੰ. ओषधि. ਓਸਧਿ. {ਸੰਗ੍ਯਾ}. ਜੋ ਚਮਕ ਧਾਰਣ ਕਰੇ. ਬੂਟੀ. ਜੜੀ। (2) औषध- ਔਸਧ. {ਸੰਗ੍ਯਾ}. ਓਸਧਿ (ਬੂਟੀ) ਤੋਂ ਬਣਾਈ ਵਸਤੁ। (3) ਦਵਾ. ਦਾਰੂ. ਰੋਗ ਦਾ ਨਾਸ਼ ਕਰਨ ਵਾਲੀ ਵਸਤੁ, ਭਾਵੇਂ ਬੂਟੀ ਤੋਂ ਬਣੀ ਹੋਵੇ ਭਾਵੇਂ ਧਾਤੁ ਆਦਿਕ ਤੋਂ, "ਅਵਰ ਨਾ ਅਉਖਧੁ ਤੰਤ ਨ ਮੰਤਾ". (ਆਸਾ ਅਃ ਮਃ ੧) "ਸਭ ਅਉਖਧ ਦਾਰੂ ਲਾਇ ਜੀਉ". (ਆਸਾ ਛੰਤ ਮਃ ੪) ਤਮਾਮ ਬੂਟੀਆਂ ਅਤੇ ਧਾਤੁ ਆਦਿ ਦਵਾਈਆਂ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits