Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
A-au. ਅਤੇ, ਔਰ। and, also, furthermore. ਉਦਾਹਰਨ: ਲੋਭ ਮੋਹ ਮਾਇਆ ਮਮਤਾ ਫੁਨਿ ਅਉ ਬਿਖਅਨ ਕੀ ਸੇਵਾ ॥ Raga Gaurhee 9, 7, 1:1 (P: 220).

SGGS Gurmukhi-English Dictionary
[Pre.] Ava
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵ੍ਯ- ਅਤੇ. ਔਰ. ਦੋ ਸ਼ਬਦਾਂ ਦਾ ਯੋਜਕ (ਜੋੜਨ ਵਾਲਾ.) "ਦੀਪਕ ਅਉ ਨਟ ਨਾਇਕ ਰਾਗ" (ਕ੍ਰਿਸਨਾਵ)। (2) ਸੰ. ਅਪ ਅਤੇ ਅਵ ਦੀ ਥਾਂ ਭੀ ਪੰਜਾਬੀ ਵਿੱਚ ਅਉ ਸ਼ਬਦ ਆਉਂਦਾ ਹੈ. ਜਿਵੇਂ- ਅਪਹਠ ਦੀ ਥਾਂ ਅਉਹਠ, ਅਵਗੁਣ ਦੀ ਥਾਂ ਅਉਗੁਣ, ਅਵਤਾਰ ਦੀ ਥਾਂ ਅਉਤਾਰ, ਅਵਧੂਤ ਦੀ ਥਾਂ ਅਉਧੂਤ ਆਦਿ। (3) ਦੇਖੋ, ਅਉਹਠ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits